ਰਜਿ: ਨੰ: PB/JL-124/2018-20
RNI Regd No. 23/1979

ਸ਼ਾਹ ਜੀ ਬਣੇ ਸੰਤ ਸਮਾਜ ਆਲਇੰਡੀਆ ਦੇ ਪ੍ਰਧਾਨ  
 
BY admin / May 03, 2021
ਸ਼ੇਰਪੁਰ, 6 ਜਨਵਰੀ- (ਨਰਿੰਦਰ ਅੱਤਰੀ)-ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਰਣੀਕੇ ਵਿਖੇ ਸੰਤ ਸਮਾਜ ਲਹਿਰ ਹੈਡ  ਆਫਸਿ   ਰਾਜਿੰਦਰ ਨਗਰ ਨਵੀਂ ਦਿੱਲੀ ਅਤੇ   ਸ਼ਾਹ ਜੀ ਰਣੀਕੇ  ਦੀ ਦੇਖ  ਰੇਖ ਉਨ੍ਹਾਂ ਦੇ ਗ੍ਰਹਿ ਵਿਖੇ     ਹੋਈ ਜਿਸ  ਵਿੱਚ ਸੰਗਤ ਅਤੇ ਆਗੂਆਂ ਪਿੰਡ ਦੇ  ਅਹੁਦੇਦਾਰ ਅਤੇ ਪਤਵੰਤਿਆਂ ਵੱਲੋਂ   ਸ਼ਾਹ ਜੀ  ਰਣੀਕੇ ਨੂੰ  ਨੈਸਨਲ  ਪ੍ਰਧਾਨ ਚੁਣਿਆ ਗਿਆ ਉੱਥੇ ਹੀ  ਜਗਦੀਸ਼ ਕੁਮਾਰ ਸ਼ਰਮਾ ਨੂੰ ਨੈਸ਼ਨਲ  ਜਨਰਲ ਸਕੱਤਰ ਚੁਣਿਆ ਗਿਆ  ਸ੍ਰੀ ਭਗਤ ਰਾਮ ਜੀ ਨੂੰ ਨੈਸ਼ਨਲ ਆਫਿਸ ਸਕੱਤਰ ਚੁਣਿਆ ਗਿਆ  ਇਸ ਮੌਕੇ ਤੇ ਚੋਣਵੇਂ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ  ਸ਼ਾਹ ਜੀ ਰਣੀਕੇ ਨੇ   ਕਿਹਾ  ਉਹ ਆਪਣੇ ਕੰਮ ਨੂੰ ਈਮਾਨਦਾਰੀ   ਤਨਦੇਹੀ ਨਾਲ ਨਿਭਾਉਣਗੇ  ਇਸ ਸਮੇਂ ਤੇ ਉਨ੍ਹਾਂ ਦੇ ਨਾਲ    ਜਗਦੀਸ  ਕੁਮਾਰ, ਭਗਤ ਸਿੰਘ, ਸ਼ਾਹ ਜੀ ,ਭਰਪੂਰ ਦਾਸ ,ਨਿਰਮਲ ਬਾਬਾ,, ਰਾਮ ਸਿੰਘ ਫੂਰਤੀ ਦਾਸ  ,ਚੇਤਨ ਦਾਸ,  ਬਿਹਾਰੀ ਦਾਸ ,ਦਾਰਾ ਖ਼ਾਂ ,ਬਨੀਰ ਖਾਂ  ਕਾਲੇ ਸ਼ਾਹ ,ਸੁੱਚਾ ਸ਼ਾਹ ,ਅਤੇ ਹਰਬੇਲ ਬਾਬਾ  ਅਤੇ  ਹੋਰ  ਸੰਤ ਸਮਾਜ ਦੇ ਆਗੂ ਹਾਜਰ ਸਨ