ਰਜਿ: ਨੰ: PB/JL-124/2018-20
RNI Regd No. 23/1979

ਕਿਸਾਨ ਯੂਨਿਅਨ ਏਕਤਾ ਉਗਰਹਾ ਦਾ ਪਿੰਡ ਦੋਦੜਾ ਤੋ ਅੱਠਵਾ ਜੱਥਾ ਦਿੱਲੀ ਨੂੰ ਰਵਾਨਾ
 
BY admin / May 03, 2021
ਸਮਾਣਾ 6 ਜਨਵਰੀ (ਪ੍ਰਦੀਪ ਅਨੇਜਾ)-ਕਿਸਾਨ ਯੂਨਿਅਨ ਏਕਤਾ ਉਗਰਹਾ ਦਾ ਪਿੰਡ ਦੋਦੜਾ ਤੋ ਅੱਠਵਾ ਜੱਥਾ ਦਿੱਲੀ ਨੂੰ ਰਵਾਨਾ ਹੋਈਆਂ।ਇਸ ਮੌਕੇ ਇਕਾਈ ਪ੍ਧਾਨ ਮਲਕੀਤ ਸਿੰਘ ਪੰਧੇਰ,ਰਾਜਵੰਤ ਸਿੰਘ,ਗੁਰਪਿਆਰ ਸਿੰਘ,ਜੋਗਿੰਦਰ ਸਿੰਘ ਪੰਧੇਰ ਸਾਬਕਾ ਪੰਚ ਨੇ ਗੱਲਬਾਤ ਕਰਦਿਆਂ ਦੱਸਿਆ ਦਿੱਲੀ ਪੈ ਰਹੀਆਂ ਮੀਹ ਅਤੇ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਦਾ ਜੋਸ ਵੱਧ ਰਿਹਾ ਹੈ ਅਤੇ ਕਾਲੇ ਕਾਨੂੰਨ ਜੋ ਖੇਤੀਬਾੜੀ ਅਤੇ ਸਮਾਜ ਲਈ ਮਾਰੂ ਹਨ ਇਹਨਾ ਨੂੰ ਰੱਦ ਕਰਵਾ ਕੇ ਹੀ ਰਹਾਗੇ ਹਕੂਮਤਾਂ ਲੋਕਾਂ ਤੋ ਉੱਪਰ ਨਹੀ ਹੋ ਸਕਦੀਆਂ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਕਿਸਾਨਾਂ ਅਤੇ ਮਜਦੂਰਾਂ ਦੀ ਜਿੱਤ ਹੋਵੇਗੀ।