ਰਜਿ: ਨੰ: PB/JL-124/2018-20
RNI Regd No. 23/1979

ਭਾਰੀ ਵੋਟਾਂ ਦੇ ਫਰਕ ਨਾਲ ਵਾਰਡ ਨੰਬਰ ਇੱਕ ਤੋਂ ਜਿੱਤੇ ਸ਼੍ਰੀਮਤੀ ਡਿੰਪਲ
 
BY admin / February 22, 2021
ਜੰਡਿਆਲਾ ਗੁਰੂ 22 ਫਰਵਰੀ ਵਰਿੰਦਰ ਸਿੰਘ :- ਨਗਰ ਕੌਂਸਲ ਚੋਣਾਂ ਦੌਰਾਨ ਜੰਡਿਆਲਾ ਗੁਰੂ ਵਿਚ ਕਾਂਗਰਸ ਨੇ ਸਪਸ਼ਟ ਬਹੁਮਤ ਹਾਸਲ ਕਰਕੇ 10 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਚਰਨਜੀਤ ਟੀਟੋ ਨੇ ਦੱਸਿਆ ਕਿ ਵਾਰਡ ਨੰਬਰ ਇੱਕ ਤੋਂ ਸ਼੍ਰੀਮਤੀ ਡਿੰਪਲ ਨੇ ਸਭ ਤੋਂ ਵੱਧ 495 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕਰਕੇ ਸ੍ਰ ਸੁਖਵਿੰਦਰ ਸਿੰਘ ਡੈਨੀ ਹਲਕਾ ਵਿਧਾਇਕ ਦੀ ਅਗਵਾਈ ਚ ਕਾਂਗਰਸ ਦੀ ਝੋਲੀ ਸੀਟ ਪਾਈ ਹੈ । ਉਹਨਾਂ ਦੱਸਿਆ ਕਿ ਅਕਾਲੀ ਦਲ ਨੂੰ ਸਿਰਫ 36 ਵੋਟਾਂ ਇਸ ਵਾਰਡ ਚੋਂ ਮਿਲੀਆਂ ਹਨ ।