ਰਜਿ: ਨੰ: PB/JL-124/2018-20
RNI Regd No. 23/1979

ਚੇਤ ਰਾਮ ਰਤਨ ਨੇ ਚੌਥੀ ਵਾਰ ਚੌਣ ਜਿੱਤਣ ਦਾ ਸਰਟੀਫਿਕੇਟ ਪ੍ਰਾਪਤ ਕੀਤਾ 
 
BY admin / February 23, 2021
ਨਵਾਂਸਹਿਰ 23ਫਰਵਰੀ(ਚਰਨਦੀਪ ਸਿੰਘ ਰਤਨ)-ਮਿਊਸੀਪਲ ਚੌਣਾ ਨਵਾਸਹਿਰ ਕਾਗਰਸ ਪਾਰਟੀ ਵਾਰਡ ਨੰਬਰ 17 ਤੋ ਜੇਤੂ ਸੀਨੀਅਰ ਪੱਤਰਕਾਰ ਚੇਤ ਰਾਮ ਰਤਨ ਨੇ  ਮਿਉਂਸਪਲ ਕੌਂਸਲ ਚੋਣਾਂ ਵਿਚ ਆਪਣੀ ਚੌਥੀ ਵਾਰ ਜਿੱਤ ਪ੍ਰਾਪਤ ਹੋਣ ਦਾ ਐਸ ਡੀ ਐਮ ਜਗਦੀਸ ਸਿੰਘ ਜੋਹਲ ਕਮ ਰਿਟਾਰਨਿੰਗ ਅਫਸਰ ਨਵਾਸਹਿਰ ਦੇ ਸੁਪਰਡੈਂਟ ਜਸਵਿੰਦਰ ਸਿੰਘ ਜੇਤੂ ਕੋਸਲ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ।ਇਸ ਮੋਕੇ ਸਾਮ ਲਾਲ ਰੀਡਰ ਅਤੇ ਇੰਦਰਜੀਤ ਸਿੰਘ ਕਲਰਕ ਹਾਜਿਰ ਸਨ।