ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਬਰਨਾਲਾ ਜਿਲ੍ਹੇ ‘ਚ ਯੂਥ ਦੀਆਂ ਨਵੀਂਆਂ ਨਿਯੁਕਤੀਆਂ ਕੀਤੀਆਂ 

BY admin / April 07, 2021

ਮਹਿਲ ਕਲਾਂ 7 ਅਪ੍ਰੈਲ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਪਿੰਡ ਸੰਘੇੜਾ ਵਿਖੇ ਸਹੀਦ ਬਾਬਾ ਸੁਰਜੀਤ ਸਿੰਘ ਸੰਘੇੜਾ ,ਸਹੀਦ ਬਾਬਾ ਫੂਲਾ ਸਿੰਘ ਸੰਘੇੜਾ, ਸਹੀਦ ਭਾਈ ਮਹਿੰਦਰਪਾਲ ਸਿੰਘ ਭੋਲਾ ਸੰਘੇੜਾ ਦੀ ਸਲਾਨਾ ਬਰਸੀ ਤੇ ਸ੍ਰਮੋਣੀ ਅਕਾਲੀ ਦਲ ਅੰਮਿ੍ਰਤਸਰ ਦੀ ਸੀਨੀਅਰ ਲੀਡਰਸਪਿ ਨੇ ਹਾਜਰੀ ਲਵਾਈ ਤੇ ਪੰਥਕ ਵਿਚਾਰਾਂ ਕੀਤੀਆਂ ਗਈਆਂ, ਉਥੇ ਹੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਯੂਥ ਵਿੰਗ ਦੇ ਸਰਪ੍ਰਸਤ ,ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅੰਮਿ੍ਰਤ ਪਾਲ ਸਿੰਘ ਛੰਦੜਾਂ , ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਜਲ੍ਹਿਾ ਬਰਨਾਲਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ ਵੱਲੋਂ ਯੂਥ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ।। ਚੋਣ ਉਪਰੰਤ  ਲਖਵੀਰ ਸਿੰਘ ਖੁੱਡੀ ਧਾਲੀਵਾਲ ਨੂੰ ਹਲਕਾ ਬਰਨਾਲਾ ਦਾ ਇਨਚਾਰਜ ਲਾਇਆ ਗਿਆ, ਸੁਖਪ੍ਰੀਤ ਸਿੰਘ ਸੇਖਾ ਜਰਨਲ ਸਕੱਤਰ ਬਰਨਾਲਾ, ਪਰਮਜੀਤ ਸਿੰਘ ਅਮਲਾ ਸਿੰਘ ਵਾਲਾ ਯੂਥ ਇਕਾਈ ਪ੍ਰਧਾਨ,ਮੀਤ ਪ੍ਰਧਾਨ ਲਖਵਿੰਦਰ ਸਿੰਘ ਅਮਲਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਜਗਜੀਤਪੁਰਾ ਮੀਤ ਪ੍ਰਧਾਨ ਸਰਕਲ ਸਹਿਣਾ, ਸੁਖਮੰਦਰ ਸਿੰਘ ਨੀਲਾ ਜਗਜੀਤਪੁਰਾ ਮੀਤ ਪ੍ਰਧਾਨ ,ਪ੍ਰਦੀਪ ਸਿੰਘ ਉੱਗੋਕੇ ਜਰਨਲ ਸਕੱਤਰ ਉੱਗੋਕੇ, ਜਗਸੀਰ ਸਿੰਘ ਸੰਧੂ ਕਲਾਂ ਸਰਕਲ ਪ੍ਰਧਾਨ ਭਦੋੜ , ਬਲਵਿੰਦਰ ਸਿੰਘ ਇਕਾਈ ਪ੍ਰਧਾਨ ਯੂਥ  ਤਾਜੋਕੇ, ਗੁਰਜੰਟ ਸਿੰਘ ਪ੍ਰਧਾਨ ਪਿੰਡ ਰਾਏਸਰ, ਪਿੰਡ ਦੀਵਾਨਾ ਪ੍ਰਧਾਨ ਅਰਸਦੀਪ ਸਿੰਘ ਗੱਗੀ, ਮੀਤ ਪ੍ਰਧਾਨ ਕਰਮ ਸਿੰਘ ਦੀਵਾਨਾ,ਹਰਦੀਪ ਸਿੰਘ ਯੂਥ ਇਕਾਈ ਪ੍ਰਧਾਨ ਪਿੰਡ ਸਹਿਜੜਾ,ਮੀਤ ਪ੍ਰਧਾਨ ਬੂਟਾ ਸਿੰਘ ਸਹਿਜੜਾ, ਗੁਰਜੀਤ ਸਿੰਘ ਯੂਥ ਇਕਾਈ ਪ੍ਰਧਾਨ ਛੀਨੀਵਾਲ ਖੁਰਦ ,ਮੀਤ ਪ੍ਰਧਾਨ ਬਲਦੇਵ ਸਿੰਘ ਛੀਨੀਵਾਲ ਖੁਰਦ, ਤਰਸੇਮ ਸਿੰਘ ਦੀਵਾਨਾ, ਹਰਪ੍ਰੀਤ ਸਿੰਘ ਸਹਿਜੜਾ, ਜਗਸੀਰ ਸਿੰਘ ਗੁਰਵਿੰਦਰ ਸਿੰਘ,ਬਲਵਿੰਦਰ ਸਿੰਘ , ਅਮਨਦੀਪ ਸਿੰਘ, ਲਖਵੀਰ ਸਿੰਘ, ਗੁਰਜੀਤ ਸਿੰਘ ਇੰਦਰਜੀਤ ਸਿੰਘ ਸਹਿਜੜਾ ਕਰਨਵੀਰ ਸਿੰਘ ਚੂੰਘਾ  ਮੈਂਬਰ ਚੁਣੇ ਗਏ । ਇਸ ਸਮੇਂ ਹਰਪਾਲ ਸਿੰਘ ਬਲੇਰ ਕੋਮੀ ਜਰਨਲ ਸਕੱਤਰ,ਪੋ ਮਹਿੰਦਰ ਪਾਲ ਸਿੰਘ ਕੋਮੀ ਜਰਨਲ ਸਕੱਤਰ, ਹਰਭਜਨ ਸਿੰਘ ਕਸਮੀਰੀ, ਜਿਲਾ ਬਰਨਾਲਾ ਦੇ ਪ੍ਰਧਾਨ ਦਰਸਨ ਸਿੰਘ ਮੰਡੇਰ, ਗੁਰਚਰਨ ਸਿੰਘ ਭੁੱਲਰ ਜਲ੍ਹਿਾ ਪ੍ਰਧਾਨ ਫਿਰੋਜਪੁਰ, ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਪੰਜਾਬ, ਤਜਿੰਦਰ ਸਿੰਘ ਦਿਓਲ ਯੂਥ ਵਿੰਗ ਪ੍ਰਧਾਨ ਫਿਰੋਜਪੁਰ ਮਨਜੀਤ ਸਿੰਘ ਸੰਘੇੜਾ ਜਰਨਲ ਸਕੱਤਰ ਪੰਜਾਬ, ਨਛੱਤਰ ਸਿੰਘ ਨੰਬਰਦਾਰ ਸੰਘੇੜਾ, ਸੁਖਚੈਨ ਸਿੰਘ ਸੰਘੇੜਾ ਯੂਥ ਮੀਤ ਪ੍ਰਧਾਨ ਜਲ੍ਹਿਾ ਬਰਨਾਲਾ,ਬਚਿੱਤਰ ਸਿੰਘ ਸੰਘੇੜਾ, ਦਾਰਾ ਸਿੰਘ ਸੰਘੇੜਾ ਹਰਵਿੰਦਰ ਸਿੰਘ ਹਰੀਗੜ ਜਰਨਲ ਸਕੱਤਰ ,ਗੁਰਪਿੰਦਰ ਸਿੰਘ ਭੱਠਲ, ਹਰਬੰਸ ਸਿੰਘ ਸਲੇਮਪੁਰ, ਮੱਖਣ ਸਿੰਘ ਸੰਘੇੜਾ ,ਰੋਬਨ ਜੋਤ ਸਿੰਘ ,ਲਾਭ ਸਿੰਘ ਠੀਕਰੀਵਾਲਾ, ਕੁਲਦੀਪ ਸਿੰਘ ਸੰਘੇੜਾ ਪੀਤਾ ਧਨੇਰ,  ਮੋਤਾ ਸਿੰਘ ਨਾਈਵਾਲਾ ਟੌਹੜਾ ਨਾਈਵਲਾ,ਬਾਰਾ ਸਿੰਘ ਟੱਲੇਵਾਲ , ਸੁਰਜੀਤ ਸਿੰਘ ਟੱਲੇਵਾਲ ,ਮਨਜੀਤ ਸਿੰਘ ਸੰਘੇੜਾ ਯੂਥ ਜਰਨਲ ਸਕੱਤਰ ਪੰਜਾਬ, ਹਰਵਿੰਦਰ ਸਿੰਘ ਹਰੀਗੜ ਜਰਨਲ ਸਕੱਤਰ ਹਰਬੰਸ ਸਿੰਘ ਸਲੇਮਪੁਰ,ਦੀਪਕ  ਸਿੰਗਲਾ ਸਹਿਰੀ ਪ੍ਰਧਾਨ,ਲਾਭ ਸਿੰਘ ਠੀਕਰੀਵਾਲਾ, ਗੁਰਜੀਤ ਸਿੰਘ ਸਹਿਣਾ,ਵਿੰਦਰ ਸਿੰਘ ਸੰਘੇੜਾ, ਮੱਖਣ ਸਿੰਘ ਸੰਘੇੜਾ ਦਫਤਰ ਇਨਚਾਰਜ ਆਦਿ ਹਾਜਰ ਸਨ।