ਰਜਿ: ਨੰ: PB/JL-124/2018-20
RNI Regd No. 23/1979

ਬਹੁਮਤ ਹਾਸਲ ਕਰਨ ’ਚ ਅਸਫਲ ਰਹਿਣ ’ਤੇ ਪਲਾਨੀਸਵਾਮੀ ਨੇ ਦਿੱਤਾ ਅਸਤੀਫਾ

BY admin / May 03, 2021
ਤਾਮਿਲਨਾਡੂ, 3 ਮਈ, (ਯੂ.ਐਨ.ਆਈ.)- ਤਾਮਿਲਨਾਡੂ ਵਿਚ 6 ਅਪ੍ਰੈਲ ਨੂੰ ਹੋਏ ਵਿਧਾਨਸਭਾ ਚੋਣਾਂ ਤੋਂ ਬਾਅਦ ਤਾਮਿਲਨਾਡੂ ਵਿਚ ਬਹੁਮਤ ਹਾਸਲ ਕਰਨ ਵਿਚ ਏ ਆਈ ਏ ਡੀ ਐਮ ਕੇ ਦੇ ਅਸਫਲ ਰਹਿਣ ਉੱਤੇ ਏਦਾਪਦੀ ਪਲਾਨੀਸਵਾਮੀ ਨੇ ਆਪਣੇ ਅਹੁਤੇ ਉੱਤੇ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਲਾਨੀਸਵਾਮੀ ਨੇ ਸੂਬੇ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਕੋਲ ਆਪਣਾ ਅਸਤੀਫਾ ਭੇਜ ਦਿੱਤਾ ਹੈ।