ਰਜਿ: ਨੰ: PB/JL-124/2018-20
RNI Regd No. 23/1979

ਕੇਂਦਰ ਸਰਕਾਰ ਵੱਲੋ ਕਿਸਾਨਾ ਖਿਲਾਫ ਤਿੰਨ ਆਰਡੀਨੈਂਸ ਬਣਾਏ ਗਏ ਹਨ ਉਹ ਉਹ ਹੁਣ ਕਿਸਾਨਾ ਦੀ ਜਿੱਤ ਬਣ ਦੇ ਜਾ ਰਹੇ ਹਨ-ਸੁਖਜੀਤ ਸਿੰਘ ਬਘੌਰਾ
 
BY admin / June 09, 2021
ਪਟਿਆਲਾ, 9 ਜੂਨ, (ਅ.ਬ) ਕੇਂਦਰ ਸਰਕਾਰ ਵੱਲੋ ਕਿਸਾਨਾ ਖਿਲਾਫ ਤਿੰਨ ਆਰਡੀਨੈਂਸ ਬਣਾਏ ਗਏ ਹਨ ਉਹ ਉਹ ਹੁਣ ਕਿਸਾਨਾ ਦੀ ਜਿੱਤ ਬਣ ਦੇ ਜਾ ਰਹੈ ਹਨ ਜਿਸ ਮਿਸਾਲ ਛੇ ਮਹੀਨੇ ਬੀਤ ਜਾਣ ਪਰ ਗੁਰੂ ਸਹਿਬ ਜੀ ਦੀ ਕਿ੍ਰਪਾ ਨਾਲ ਕਿਸੇ ਚੀਜ ਦੀ ਕੋਈ ਘਾਟ ਨਹੀ ਆਰਹੀ ਭਾਵੇ ਲੰਗਰ ਸੇਵਾ ਮੈਡੀਕਲ ਸੇਵਾ ਪਾਣੀ ਜੋ ਦਿੱਲੀ ਵਿੱਚ ਟੁਟੀਆ ਦਾ ਮੁਲ ਵਿਕਦਾ ਸੀ ਅੱਜ ਕਿਸਾਨ ਸੰਘਰਸ਼ ਨੇ ਫ੍ਰੀ ਪਾਣੀ ਲਸੀ ਦੀਆ ਫ੍ਰੀ ਸੇਵਾਵਾ ਚਲ ਰਹੀਆ ਹਨ ਭਾਵੇ ਕੋਈ ਕਿਸੇ ਸਹਿਰ ਅੱਤੇ ਬਾਡਰਾ ਨਾਲ ਲੱਗਦੇ ਪਿੰਡ ਕਸਬੇ ਕਿਸਾਨ ਲਈ ਅਰਦਾਸ ਕਰਦੇ ਹਨ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਸਚਖੰਡ ਹਜੂਰ ਸ੍ਰੀ ਅਬਿਚਲ ਨਗਰ ਸਾਹਿਬ ਤੱਖਤ ਸ੍ਰੀ ਹਰਿਮੰਦਰ ਜੀ ਪਟਨਾਂ ਸਹਿਬ ਅਤੇ ਹਰ ਗੁਰੂ ਘਰ ਵਿੱਚ ਕਿਸਾਨ ਅੰਦੋਲਨ ਦੀ ਚੜਦੀ ਕਲਾ ਅਰਦਾਸਾਂ ਹੋ ਰਹੀਆ ਹਨ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਾਲੇ ਕਾਨੂੰਨ ਤਾਂ ਰੱਦ ਹੋਣਗੇ ਇਸ ਨਾਲ ਖੇਤੀ ਬਾੜੀ ਫਸਲ ਦਾ ਮੁੱਲ ਵੀ ਕਿਸਾਨ ਆਪ ਤਹੇ ਕਰਨਗੇ  ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਕਿਸਾਨ ਸੰਘਰਸ਼ ਲੱਖੋਵਾਲ ਨੇ ਕਹੇ ਉਨਾਂ ਕਿਹਾ ਜੇਹੜੇ ਵਿਅਕਤੀਆ ਨੂੰ ਖੇਤੀਬਾੜੀ ਧੰਦਾ ਕਰਨ ਤਾ ਹੋਰ ਦੀ ਗੱਲ ਉਨਾਂ ਪੁਰਾਣੇ ਕਿਸਾਨਾਂ ਦੇ ਖੇਤੀ ਬਾੜੀ ਸੰਦਾਂ ਵੀ ਬਿਲਕੁਲ ਪਤਾ ਨਹੀ ਕੀ ਉਹੋ ਕਿਸਾਨਾਂ ਨੂੰ ਖੇਤੀ ਬਾੜੀ ਕਰਨ ਦੀ ਧੰਦੇ ਨੂੰ ਲਾਹੇ ਵੰਦ ਦਸ ਕੇ ਕਿਸਾਨਾਂ ਦੀਆ ਜਮੀਨ ਘਾਰਪੋਰੇਟ ਘਰਾਣਿਆ ਨੂੰ ਸੌਂਪਣ ਦੀ ਗੱਲ ਕਰ ਰਹੇ ਹਨ ਇਹ ਉਨਾਂ ਸੌੜੀ ਸੋਚ ਅੱਤੇ ਸਿਆਸੀ ਮੌਤ ਹੋਣ ਜਾ ਰਹੀ ਹੈ।