ਰਜਿ: ਨੰ: PB/JL-124/2018-20
RNI Regd No. 23/1979

ਮੁੱਖ ਮੰਤਰੀ ਦੇ ਜਲ੍ਹਿੇ ਸਹਰ ਸਮਾਣਾ ਵਿਚ ਬੇਖੌਫ ਸਟਾ ਕਿੰਗ , ਸਮਾਣਾ ਦਾ ਮੈਨ ਹੈੱਡ ਚੰਡੀਗੜ੍ਹ ਬੈਠ ਕੇ ਚਲਾਉਂਦਾ ਹੈ ਸਟੇ ਦਾ ਸਾਰਾ ਨੈਟਵਰਕ... ਅਮਨ ਗੁਲਾਟੀ
 
BY admin / June 10, 2021
ਸਮਾਣਾ 10 ਜੂਨ (ਪ੍ਰਦੀਪ ਅਨੇਜਾ)  ਸਮਾਣਾ ਦੇ ਵਿਚ ਦੜੇ  ਸਟੇ ਬਾਜ ਬੇਖੌਫ ਹੋ ਕੇ ਸਰੇਆਮ ਨਜੈਜ ਧੰਦੇ ਚਲਾ ਰਹੇ ਹਨ ਏਹਨਾ ਸਟੇ ਬਾਜਾ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਇਹ ਵਿਚਾਰ ਅਮਨ ਗੁਲਾਟੀ ਨੇ ਪਤਰਕਾਰ ਨਾਲ ਗੱਲ ਬਾਤ ਦੌਰਾਨ ਕਹੇ ਗੁਲਾਟੀ ਨੇ ਦਸਿਆ ਕਿ ਸਾਰੇ ਸਮਾਣਾ ਸਹਰ ਦੀ ਸਟੇ ਦੀ ਪਰਚੀ ਤਕਰੀਬਨ ਡੇਢ ਪੌਣੇ 2 ਲੱਖ ਦੀ ਹੈ ਜੌ ਕਿ ਅਜੇਂਟਾ ਰਾਹੀ ਚੰਡੀਗੜ੍ਹ ਵਿੱਚ ਬੈਠੇ ਸਮਾਣਾ ਦੇ ਪੁਰਾਣੇ ਸਟਾ ਕਿੰਗ ਕੋਲ ਉਤਾਰ ਦਿੰਦੇ ਹਨ ਗੁਲਾਟੀ ਨੇ ਅੱਗੇ ਦਸਿਆ ਕਿ ਸਟਾ ਕਿੰਗ ਦੇ ਅਜੈਂਟ ਨੇੜੇ ਗਰੀਨ ਟਾਊਨ ਸੰਜੂ ਕਰਿਆਨਾ , ਸੰਜੂ ਚਕਲਾ ਬਜਾਰ, ਵੜੈਚਾਂ ਵਿਚ ਵਿਜੈ, ਖੰਨੀ,ਰਾਜੇਸ,ਦੀਪੂ,ਮਲਕਾਣਾ ਪੱਤੀ ਖੀਰਾ ਕਸਮੀਰਾ,ਬਿੱਟੂ ਮਲਕਾਣਾ ਪੱਤੀ ਮੈਨ ਅਜੇਂਟ ਹੈ ਜੌ ਕੋਈ ਮੈਨ ਸਟਾ ਕਿੰਗ ਦਾ ਖਾਸ ਹੈ ਬਿੱਟੂ ਸਾਰੇ ਸਮਾਣਾ ਦੇ ਸਟੇ ਦੇ ਅਜੈਟਾ ਨਾਲ ਪੈਸੇ ਦਾ ਲੈਣ ਦੇਣ ਕਰਦਾ ਹੈ ਅਤੇ ਸਾਰੇ ਕੁਮ ਕਾਜ ਦੀ ਰਿਪੋਰਟ ਅਛ ਨੂੰ ਦਿੰਦਾ ਰਹਿੰਦਾ ਹੈ ਗੁਲਾਟੀ ਨੇ ਅੱਗੇ ਦੱਸਿਆ ਕਿ ਅਛ ਦੇ ਸਟੇ ਦੇ ਅੱਡੇ ਘੱਗਾ ਪਤੜਾ      ਨਾਲ ਲਗਦੇ ਕਈ ਪਿੰਡਾ ਵਿੱਚ ਵੀ ਚਲਦਾ ਹੈ ਮੈਨ ਸਟਾ ਹੈੱਡ ਰੁਪਈਆ ਵੱਲੋ ਕਰੋੜ ਪੱਤੀ ਹੈ ਜਿਸ ਦਾ ਇਸ ਨੂੰ ਹੰਕਾਰ ਹੈ ਕਿ ਮੇਰੇ ਤੇ ਕੋਈ ਵੀ ਕੁਝ ਨਹੀ ਕਰ ਸਕਦਾ ਗੁਲਾਟੀ ਨੇ ਪ੍ਰਸਾਸਨ ਨੂੰ ਬੇਨਤੀ ਕੀਤੀ ਕਿ ਇਸ ਨਜੈਜ ਧੰਦੇ ਨੂੰ ਜਲਦ ਬੰਦ ਕਰਵਾਇਆ ਜਾਵੇ