ਰਜਿ: ਨੰ: PB/JL-124/2018-20
RNI Regd No. 23/1979

ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਲੀਡਰਸ਼ਿਪ ਡੇਰਾ ਸੱਚਖੰਡ ਬੱਲਾਂ ਹੋਈ ਨਤਮਸਤਕ 
 
BY admin / July 20, 2021
ਆਦਮਪੁਰ 20 ਜੁਲਾਈ (ਬਲਬੀਰ ਸਿੰਘ ਕਰਮ) - ਅੱਜ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਸਾਂਝੇ ਤੌਰ ਤੇ ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋ ਕੇ ਸ਼੍ਰੀਮਾਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਤੋਂ ਕੌਮ ਦੀ ਚੜ੍ਹਦੀ ਕਲਾ ਲਈ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਸ਼੍ਰੀ ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ ਨਾਲ ਸ. ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਵਿਧਾਨ ਸਭਾ, ਸ. ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਡਾ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਬਲਦੇਵ ਖਹਿਰਾ ਵਿਧਾਇਕ ਫਿਲੋਰ, ਸ਼੍ਰੀ ਵਿਦੇ ਦਾਨਵ, ਸੇਠ ਸਤਪਾਲ ਮੱਲ, ਬਲਵਿੰਦਰ ਕੁਮਾਰ ਬਸਪਾ, ਵਿਜੇ ਬੱਧਣ ਐਡਵੋਕੇਟ, ਸੁਭਾਸ਼ ਸੋਂਧੀ, ਚੰਦਨ ਗਰੇਵਾਲ, ਰਾਜ ਕੁਮਾਰ, ਅਤਿਕਾਏ ਦਿਲਬਾਗ ਲੁਧਿਆਣਾ, ਧਰਮਪਾਲ ਲੇਸੜੀਵਾਲ, ਮਦਨ ਲਾਲ ਮੱਦੀ, ਰਾਕੇਸ਼ ਬੱਗਾ, ਲਲਿਤ ਅੰਬੇਡਕਰੀ ਅਤੇ ਹਰਜਿੰਦਰ ਬਿੱਲਾ ਹਾਜ਼ਿਰ ਸਨ