ਰਜਿ: ਨੰ: PB/JL-124/2018-20
RNI Regd No. 23/1979

     ਮੁਲਾਜਮ ਫਰੰਟ ਦੇ ਜਥੇਬੰਧਕ  ਢਾਂਚੇ ਦਾ ਵਿਸਥਾਰ  ਡੈਮ ਮੁਲਾਜਮਾਂ ਨੂੰ ਵੀ ਮਿਲੀਆਂ ਅਹੁਦੇਦਾਰੀਆਂ  
 
BY admin / October 13, 2021
ਸ਼ਾਹਪੁਰ ਕੰਢੀ 13 ਅਕਤੂਬਰ ( ਸੁਖਵਿੰਦਰ ਜੰਡੀਰ )  ਸ੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੁਆਰਡੀਨੇਟਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਦੇ ਮੁਲਾਜਮ ਫਰੰਟ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਸਲਾਹ ਮਸਵਰੇ ਤੋਂ ਬਾਅਦ ਮੁਲਾਜਮ  ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ! ਜਾਣਕਾਰੀ  ਦਿੰਦੇ ਹੋਏ ਭੁਪਿੰਦਰ ਸਿੰਘ ਕਸਤੀਵਾਲ ਮੀਤ ਪ੍ਰਧਾਨ ਨੇ ਦੱਸਿਆ  ਗੁਰਬਚਨ ਸਿੰਘ ਬੱਬੇਹਾਲੀ ਜਲ੍ਹਿਾ ਪ੍ਰਧਾਨ, ਸੁਰਿੰਦਰ ਸਿੰਘ ਕਨਵਰ ਮੰਟੂ ਜਿਲਾ ਪ੍ਰਧਾਨ ਪਠਾਨਕੋਟ, ਈਸਰ ਸਿੰਘ ਮੰਝਪੁਰ ਸੂਬਾ ਪ੍ਰਧਾਨ ਮੁਲਾਜਮ ਵਿੰਗ  ਮੀਤ ਪ੍ਰਧਾਨ ਬਾਬਾ ਰਜਿੰਦਰ ਪਾਲ ਸਿੰਘ, ਨਿਸਾਨ ਸਿੰਘ ਭਿੰਡਰ, ਕਰਤਾਰ ਸਿੰਘ ਬੱਬਰੀ ਅਤੇ ਗੁਰਜੀਤ ਸਿੰਘ ਜਨਰਲ ਸਕੱਤਰ ਅਮਨਬੀਰ ਸਿੰਘ ਗੁਰਾਇਆ, ਪਰਮਜੀਤ ਸਿੰਘ ਪੱਟੀ, ਸੁਖਦੇਵ ਸਿੰਘ ਭੁਲੱਥ, ਸੁਖਪਾਲ ਸਿੰਘ ਜਗਰਾਉਂ, ਬਿਕਰਮਜੀਤ ਸਿੰਘ ਅਤੇ ਦਿਲਬਾਗ ਸਿੰਘ ਪ੍ਰੈਸ ਸਕੱਤਰ, ਧਰਮ ਸਿੰਘ ਰਾਈਏ ਮੀਤ ਪ੍ਰਧਾਨ, ਪਰਮਜੀਤ ਸਿੰਘ ਬੋਪਾਰਾਏ, ਜਸਬੀਰ ਸਿੰਘ, ਸੁਖਦੇਵ ਸਿੰਘ,ਸੁਨੀਲ ਅਰੋੜਾ, ਭੁਪਿੰਦਰ ਸਿੰਘ ਕਸਤੀਵਾਲ, ਮਨਜੀਤ ਸਿੰਘ ਕੰਗ, ਹਰਪ੍ਰੀਤ ਸਿੰਘ ਸੰਧੂ,ਗੁਰਜਿੰਦਰ ਸਿੰਘ, ਪਰਮਜੀਤ ਸਿੰਘ,ਗੁਰਮੇਲ ਸਿੰਘ, ਗੁਰਦਿਆਲ ਸਿੰਘ, ਅਤੇ ਅਨੰਦ ਕਸੋਰ ਦਫਤਰ ਸਕੱਤਰ ਨੀਰਜਪਾਲ ਸਿੰਘ, ਸਕੱਤਰ ਬਚਿੱਤਰ ਸਿੰਘ,ਅੰਮਿ੍ਰਤਪਾਲ ਸ਼ਰਮਾਂ, ਰਵਿੰਦਰ ਸਿੰਘ,ਰਕੇਸ ਕੁਮਾਰ, ਦੇਸ਼ ਰਾਜ ਨਾਗਪਾਲ, ਗੁਰਮੇਜ ਸਿੰਘ,ਤਰਨਵੀਰ ਸਿੰਘ, ਅਤੇ ਹਰਿੰਦਰ ਸਿੰਘ ਜਸਪਾਲ ਜਿਸ ਦੇ ਸਬੰਧ ਵਿਚ ਭੁਪਿੰਦਰ ਸਿੰਘ ਕਸਤੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਇਨ੍ਹਾਂ ਅਹੁਦੇਦਾਰਾਂ  ਦੇ ਨਾਲ ਹੋਰ ਵੀ ਅਹੁਦੇਦਾਰ  ਮੌਜੂਦ ਹਨ