ਰਜਿ: ਨੰ: PB/JL-124/2018-20
RNI Regd No. 23/1979

ਪਿੰਡ ਬਲੇਹਰ ਵਿਖੇ ਸਵ:ਮਾਤਾ ਜਗਤਾਰ ਕੌਰ ਢਿੱਲੋਂ ਦੀ ਅੰਤਮ ਅਰਦਾਸ 
 
BY admin / October 13, 2021
ਵੱਡੀ ਗਿਣਤੀ ਵਿੱਚ ਪਹੁੰਚੇ  ਧਾਰਮਿਕ ਅਤੇ ਰਾਜਨੀਤਿਕ ਪਾਰਟੀ ਦੇ ਆਗੂਆਂ ਵੱਲੋ ਸ਼ਰਧਾਂ ਦੇ ਫੁੱਲ ਭੇਂਟ
ਭਿੱਖੀਵਿੰਡ ਖਾਲੜਾ 13 ਅਕਤੂਬ ( ਨੀਟੂ ਅਰੋੜਾ ਜਗਤਾਰ ਸਿੰਘ )- ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਅਧੀਨ ਪੈਂਦਾ ਪਿੰਡ ਬਲੇਹਰ ਵਿਖੇ ਪਿੱਛਲੇ ਦਿਨੀਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਲੇਰ ਅਤੇ ਪ੍ਰਧਾਨ ਕੁਲਵੰਤ ਸਿੰਘ ਦੇ ਸਤਿਕਾਰਯੋਗ ਮਾਤਾ ਜਗਤਾਰ ਕੌਰ ਢਿੱਲੋਂ ਜੋ ਕਿ ਪਿੱਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮੌਕੇ ਭਾਈ ਸਤਨਾਮ ਸਿੰਘ ਦੇ ਕੀਰਤਨੀ ਜੱਥੇ ਵੱਲੋ ਰਸ ਭਿੰਨਾ ਕਰੀਤਨ ਕੀਤਾ ਗਿਆ । ਅਰਦਾਸ ਹੋਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ,ਜਿਸ ਵਿੱਚ ਵੱਖ ਵੱਖ ਧਾਰਮਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਸਵ: ਮਾਤਾ ਜਗਤਾਰ ਕੌਰ ਢਿੱਲੋਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ  ਜਿੰਨ੍ਹਾਂ ਵਿੱਚ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਪ੍ਰੋ ਵਿਰਸਾ ਸਿੰਘ ਵਲਟੋਹਾ,ਆਪ ਦੇ ਹਲਕਾ ਖੇਮਕਰਨ ਦੇ ਇੰਚਾਰਜ ਸਰਵਨ ਸਿੰਘ ਧੁੰਨ,ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੇ ਸੂਬਾ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਰ,ਹਲਕਾ ਪੱਟੀ ਦੇ ਵਿਧਾਇਕ ਸ੍ਰ ਹਰਮਿੰਦਰ ਸਿੰਘ ਗਿੱਲ,ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ ਪੱਟੀ,ਹਰਮਨ ਸੇਖੋਂ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ, ਹਲਕਾ ਖੇਮਕਰਨ ਦੇ ਵਿਧਾਇਕ ਸ੍ਰ ਸੁਖਪਾਲ ਸਿੰਘ ਭੁੱਲਰ,ਪੀਏ ਸਤਨਾਮ ਸਿੰਘ,ਪੀਏ ਬਿੱਟੂ,ਪੀਏ ਸਾਹਬ ਸਿੰਘ,ਪੀਏ ਵਰਿਆਮ ਸਿੰਘ,ਪੀਏ ਕੰਵਲ ਭੁੱਲਰ,ਐਸ. ਐਚ.ਓ ਨਵਦੀਪ ਸਿੰਘ ਭਿੱਖੀਵਿੰਡ, ਸਾਬਕਾ ਚੇਅਰਮੈਨ ਸ੍ ਭਗਵੰਤ ਸਿੰਘ ਕੰਬੋਕੇ,ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭੁੱਲਰ ਪੱਟੀ ਪੰਪ ਵਾਲੇ,ਯੂਥ ਵਿੰਗ ਪੰਜਾਬ ਚੇਅਰਮੈਨ ਅਮਨ ਸ਼ਰਮਾ ਖਾਲੜਾ,ਐਂਟੀ ਕ੍ਰਾਈਮ ਬਲਾਕ ਵਲਟੋਹਾ ਚੇਅਰਮੈਨ ਬਲਜੀਤ ਸਿੰਘ ਵਰਨਾਲਾ, ਕਾਂਗਰਸ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਜਿਲ੍ਹਾ ਚੇਅਰਮੈਨ ਤੇ ਕੌਸ਼ਲਰ ਸੁਖਪਾਲ ਸਿੰਘ ਗਾਬੜੀਆ, ਗੁਰਜੀਤ ਸਿੰਘ ਮਰਗਿੰਦਪੁਰਾ,ਆਲ ਇੰਡੀਆ ਵਾਈਸ ਪ੍ਰਧਾਨ ਮੁਖਤਾਰ ਸਿੰਘ ਗੱਗੋਬੂਹਾ,ਮਨੁੱਖੀ ਅਧਿਕਾਰ ਮੋਰਚਾ ਦੇ ਪ੍ਰਧਾਨ ਨਰਿੰਦਰ ਕੁਮਾਰ ਧਵਨ,ਡਾਕਟਰ ਗਾਹਿਲ ਸਿੰਘ,ਆਸ ਪੰਜਾਬ ਪਾਰਟੀ ਦੇ ਪ੍ਰਧਾਨ ਅਜੇ ਕੁਮਾਰ ਚੀਨੂ,ਚੇਅਰਮੈਨ ਹੀਰਾ ਸਿੰਘ ਖਾਲੜਾ,ਸਾਬਕਾ ਸਰਪੰਚ ਯਾਦਵਿੰਦਰ ਸਿੰਘ ਖਹਿਰਾ ਥੇਹ ਚਾਹਲ,ਸਾਬਕਾ ਸਰਪੰਚ ਹਰਜੀਤ ਸਿੰਘ ਚੂੰਘ,ਅਕਾਲੀ ਆਗੂ ਡਾ ਬਲਵਿੰਦਰ ਸਿੰਘ ਭਗਵਾਨ ਪੁਰਾ,ਸਰਪੰਚ ਗੁਰਪ੍ਰੀਤ ਸਿੰਘ ਸੇਰਾ ਬਲੇਰ,ਸਾਬਕਾ ਸਰਪੰਚ ਪ੍ਰਤਾਪ ਸਿੰਘ ਬਲੇਰ,ਸਾਬਕਾ ਸਰਪੰਚ ਦਰਸ਼ਨ ਸਿੰਘ ਬਲੇਰ,ਸਰਪੰਚ ਗੁਰਮੁੱਖ ਸਿੰਘ ਸਾਂਡਪੁਰਾ,ਸਰਪੰਚ ਹਰਜਿੰਦਰ ਸਿੰਘ ਕਾਲੇ,ਸਾਬਕਾ ਸਰਪੰਚ ਟੀਟੂ ਕਾਲੇ,ਸਾਬਕਾ ਸਰਪੰਚ ਇਕਬਾਲ ਸਿੰਘ ਦਿਆਲਪੁਰਾ,ਡਾ ਭੁਪਿੰਦਰ ਸਿੰਘ ਦਿਆਲਪੁਰਾ,ਸਾਬਕਾ ਸਰਪੰਚ ਗੁਰਦੇਵ ਸਿੰਘ ਬਲੇਰ,ਸਾਬਕਾ ਸਰਪੰਚ ਜਗਦੇਵ ਸਿੰਘ ਸਮਰਾ,ਸਾਬਕਾ ਸਰਪੰਚ ਬਾਵਾ ਸਿੰਘ,ਸਰਪੰਚ ਸੁਖਦੇਵ ਸਿੰਘ ਮੱਖੀ ਕਲਾਂ,ਬਾਊ,ਸਰਪੰਚ ਬਲਜੀਤ ਸਿੰਘ ਫਰੰਦੀਪੁਰ,ਸਰਪੰਚ ਕਰਮਬੀਰ ਸਿੰਘ ਬੈਕਾਂ,ਹਰਦੇਵ ਸਿੰਘ ਭਿੱਖੀਵਿੰਡ,ਮੈਂਬਰ ਪੰਚਾਇਤ ਦਾਰਾ ਸਿੰਘ ਭਿੱਖੀਵਿੰਡ,ਅਮਰੀਕ ਸਿੰਘ ਭਿੱਖੀਵਿੰਡ,ਮਿਸਤਰੀ ਸਿੰਗਾਰਾ ਸਿੰਘ ਭਿੱਖੀਵਿੰਡ,ਡਾ ਆਗਿਆਪਾਲ ਸਿੰਘ ਪਾਸੀ ਭਿੱਖੀਵਿੰਡ,ਸਾਬਕਾ ਪ੍ਰਧਾਨ ਅਮਰਜੀਤ ਸਿੰਘ ਨਗਰ ਪੰਚਾਇਤ ਭਿੱਖੀਵਿੰਡ,ਕੌਸ਼ਲਰ ਰਿੰਕੂ ਧਵਨ ਭਿੱਖੀਵਿੰਡ,ਮੌਜੂਦਾ ਪ੍ਰਧਾਨ ਰਜਿੰਦਰ ਸ਼ਰਮਾ ਬੱਬੂ ਨਗਰ ਪੰਚਾਇਤ ਭਿੱਖੀਵਿੰਡ,ਜਥੇਦਾਰ ਹਰੀ ਸਿੰਘ ਬੈਕਾਂ, ਵਰਿੰਦਰ ਬੀਰ ਸਿੰਘ ਕਾਜੀਚੱਕ,ਹੀਰਾ ਸਿੰਘ ਮਾੜੀ,ਬੱਬੂ ਪਹਿਲਵਾਨ ਬੈਂਕਾਂ,ਬਖਸ਼ੀਸ਼ ਸਿੰਘ ਬੁੱਟਰ ਬੈਂਕਾਂ ਡੀਪੂ ਵਾਲੇ,ਸਮਾਜ ਸੇਵੀ ਸੁਖਚੈਨ ਸਿੰਘ ਬੈਂਕਾਂ,ਵਾਲਮੀਕਿ ਚੇਅਰਮੈਨ ਪੰਜਾਬ ਹਰਚੰਦ ਸਿੰਘ ਬੈਂਕਾਂ,ਕਿਸਾਨ ਯੂਨੀਅਨ ਏਕਤਾ ਉਗਰਾਹਾਂ ਭਿੱਖੀਵਿੰਡ ਦੇ ਪ੍ਰਧਾਨ ਬਾਈ ਬਿੱਕਰ ਸਿੰਘ,ਕਾਂਗਰਸੀ ਆਗੂ ਬਖਸ਼ੀਸ਼ ਸਿੰਘ ਦਰਿਆਂ,ਆਮ ਆਦਮੀ ਪਾਰਟੀ ਦੇ ਜਿਲ੍ਹਾ ਵਾਈਸ ਪ੍ਰਧਾਨ ਕਿਸਾਨ ਵਿੰਗ ਦਿਲਬਾਗ ਸਿੰਘ ਕਾਲੇ,ਡਾ ਖੁਸ਼ਵੰਤ ਸਿੰਘ ਕਾਲੇ,ਬਾਬਾ ਨਰਿੰਦਰ ਸਿੰਘ ਕਾਲੇ,ਕੇਵਲ ਸਿੰਘ ਹਲਵਾਈ,ਕੈਪਟਨ ਪ੍ਰਕਾਸ ਸਿੰਘ ਕਾਲੇ,ਰਜਿੰਦਰ ਸ਼ਰਮਾ ਵਪਾਰੀ ਭਿੱਖੀਵਿੰਡ,ਰਿੰਕੂ ਕਲਸੀ,ਸੁਖਵਿੰਦਰ ਗੋਪਾਲ ਮੱਦਰ ਭਿੱਖੀਵਿੰਡ,ਡਾ ਮਨਜੀਤ ਸਿੰਘ,ਜਰਮੈਲ ਸਿੰਘ  ਤਰਨਤਾਰਨ,ਸੁਰਜੀਤ ਸਿੰਘ ਘੁੱਲਾ ਭਿੱਖੀਵਿੰਡ,ਕਾਂਗਰਸੀ ਆਗੂ ਕਵਲ ਬੇਦੀ,ਹਰਭਜਨ ਸਿੰਘ ਕਾਲੇ,ਡਾ ਸੁਖਵਿੰਦਰ ਸਿੰਘ ਸਿੱਧੂ ਸਾਂਡਪੁਰਾ,ਜਥੇਦਾਰ ਕੁਲਦੀਪ ਸਿੰਘ ਚੱਕ,ਸਾਬਕਾ ਚੇਅਰਮੈਨ ਸ੍ ਭਗਵੰਤ ਸਿੰਘ ਕੰਬੋਕੇ,ਸੂਬੇਦਾਰ ਕਰਤਾਰ ਸਿੰਘ ਬਲੇਰ,ਬੱਬੂ ਪਹਿਲਵਾਨ ਬਲਾਕ ਪ੍ਰਧਾਨ ਖਡੂਰ ਸਾਹਿਬ,ਅਸੋਕ ਕੁਮਾਰ ਭਿੱਖੀਵਿੰਡ,ਜਸਕਰਨ ਸਿੰਘ ਚੱਠੂ,ਅਕਾਲੀ ਆਗੂ ਗੁਰਜੀਤ ਸਿੰਘ ਧੁੰਨ,ਡਾ ਪ੍ਰਗਟ ਸਿੰਘ ਧੁੰਨ,ਕੁਲਦੀਪ ਸਿੰਘ ਧੁੰਨ,ਭਗਵੰਤ ਸਿੰਘ ਭੱਤਾ,ਗੁਰਜੀਤ ਸਿੰਘ ਐਚ ਡੀ ਕੰਪਿਊਟਰ,ਗੁਲਸ਼ਨ ਕੁਮਾਰ ਭਿੱਖੀਵਿੰਡ,ਗੋਰਾ ਮੈਡੀਕਲ ਭਿੱਖੀਵਿੰਡ,ਥਾਣੇਦਾਰ ਲਖਵਿੰਦਰ ਸਿੰਘ ਪੂਹਲਾ,ਕਵੀਸ਼ਰ ਬਗੀਚਾ ਸਿੰਘ ਬਲੇਰ,ਉਤਮਾ ਸਿੰਘ ਸਾਂਡਪੁਰਾ,ਸਰਬਜੀਤ ਸਿੰਘ ਡਲੀਰੀ,ਸੰਧੂ ਮੈਡੀਕਲ ਸਟੋਰ ਸੁਰਸਿੰਘ,ਗੁਰਦੇਵ ਸਿੰਘ ਮਾੜੀ ਸਮਰਾ,ਸਤਨਾਮ ਸਿੰਘ ਭਿੱਖੀਵਿੰਡ,ਵਿਨੇ ਮਲਹੋਤਰਾ, ਹਰਪਾਲ ਸਿੰਘ ਆੜ੍ਹਤੀ ਕਾਲੇ,ਗੁਰਦਿਆਲ ਸਿੰਘ ਕਾਲੇ। ਇਸ ਮੌਕੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾਂ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼ੋਕ ਸੰਦੇਸ਼  ਭੇਜ ਕੇ ਪੱਤਰਕਾਰ ਸਵਿੰਦਰ ਬਲੇਰ ਨਾਲ ਦੁੱਖ ਸਾਂਝਾ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਸ਼ਹੀਦ ਪੱਟੀ ਇਸ ਤੋ ਇਲਾਵਾ ਆਜਾਦ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰ ਜਿੰਨਾ ਵਿੱਚ ਪ੍ਰਧਾਨ ਸੁਰਜੀਤ ਕੁਮਾਰ ਬੋਬੀ,ਜਗਜੀਤ ਸਿੰਘ ਡੱਲ,ਦਾਰਾ ਸਿੰਘ ਡੱਲ,ਰਾਜਨ ਚੋਪੜਾ,ਗੁਰਪ੍ਰੀਤ ਸਿੰਘ ਗੋਲਾ,ਦਵਿੰਦਰ ਧਵਨ,ਭੁਪਿੰਦਰ ਸਿੰਘ,ਰਣਯੋਧ ਸਿੰਘ ਚੇਲਾ,ਬਲਰਾਜ ਸਿੰਘ ਬੁੱਟਰ,ਹਰਮੀਤ ਸਿੰਘ,ਨੀਟੂ ਅਰੋੜਾ,ਜਗਤਾਰ ਸਿੰਘ ਖਾਲੜਾ,ਸਰਬਜੀਤ ਸਿੰਘ ਛੀਨਾ,ਗੁਰਪ੍ਰੀਤ ਸਿੰਘ ਸੈਂਡੀ,ਜਗਦੇਵ ਸਿੰਘ ਸਮਰਾ,ਮਨਜੀਤ ਸਿੰਘ,ਰਾਜੇਸ਼ ਸ਼ਰਮਾ ਖਾਲੜਾ,ਅਮਰਗੌਰ ਸਿੰਘ,ਗੁਰਕੀਰਤ ਸਿੰਘ ਅਮਰਕੋਟ,ਹੈਪੀ ਸੋਹਲ,ਲਖਬੀਰ ਸਿੰਘ ਸਿੱਧੂ ਦਿਆਲਪੁਰਾ,ਸੁਖਬੀਰ ਸਿੰਘ ਦਿਆਲਪੁਰਾ ਆਦਿ ਨੇ ਮਾਤਾ ਜਗਤਾਰ ਕੌਰ ਢਿੱਲੋਂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਵਹਿਗੂਰੁ ਅੱਗੇ ਅਰਦਾਸ ਕੀਤੀ ਕਿ ਸਵ: ਮਾਤਾ ਜਗਤਾਰ ਕੌਰ ਢਿੱਲੋਂ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।