ਰਜਿ: ਨੰ: PB/JL-124/2018-20
RNI Regd No. 23/1979

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਘੜਕਾ ਵਿਖੇ ਮੀਟਿੰਗ ਹੋਈ  

BY admin / October 15, 2021
ਨੁਸ਼ਹਿਰਾ ਪੰਨੂਆਂ 15 ਅਕਤੂਬਰ( ਸਰਬਜੀਤ ਸਿੰਘ, ਦਿਨੇਸ਼ ਵਾਲੀਆ / ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਵੱਲੋਂ ਪਿੰਡ ਘੜਕਾ ਦੇ ਵਿੱਚ ਮੀਟਿੰਗ ਅਸ਼ਵਨੀ ਕੁਮਾਰ ਬੱਬੂ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਕਰਵਾਉਣ ਪਹੁੰਚੇ ਸਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਸੂਬੇ ਦੇ ਆਗੂ ਸ਼ੁਲੱਖਣ ਸਿੰਘ ਤੁੜ,ਅਤੇ ਸੋਨੂੰ ਮੱਲੀ ਫਤਿਆਬਾਦ ਨੇ ਸੰਬੋਧਨ ਕਰਦੇ ਹੋਏ ਨੇ ਕਿਹਾ ਕੇ ਸਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਣ ਦੀ ਲੋੜ ਹੈ ਕਿਉਂਕਿ ਅੱਜ ਦੀਆਂ ਹਕੂਮਤਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਫੈਸਲੇ ਸੁਣਾ ਰਹੀਆਂ ਹਨ ਨੋਜਵਾਨਾ ਨੂੰ ਬੇਰੁਜਗਾਰੀ ਦੀ ਦਲਦਲ ਵਿੱਚ ਫਸਾਇਆ ਜਾ ਰਿਹਾ ਹੈ ਕਾਗਰਸ ਸਰਕਾਰ ਨੋਜਵਾਨਾ ਦੇ ਨਾਲ ਘਰ ਘਰ ਨੋਕਰੀ ਦੇਣ ਦਾ ਵਾਅਦਾ ਕਰ ਕੇ ਮੁੱਕਰ ਗਈ ਹੈ ਅਤੇ ਸਹੀਦ ਭਗਤ ਸਿੰਘ ਨੋਜਵਾਨ ਸਭਾ ਪਹਿਲਾਂ ਦਿਨ ਤੋਂ ਹੀ ਸੰਯੁਕਤ ਮੋਰਚੇ ਦੇ ਨਾਲ ਹੈ ਇਸ਼ੇ ਸਬੰਧ ਵਿੱਚ ਆਉਣ ਵਾਲੀ 11 ਨਵੰਬਰ ਨੂੰ ਪਿੰਡ ਘੜਕਾ ਦੇ ਵਿੱਚ ਕਿਸ਼ਾਨੀ ਸ਼ਘੰਰਸ਼ ਨੂੰ ਮਜਬੂਰ ਕਰਨ ਦੇ ਲਈ ਕਾਨਫਰੰਸ ਕੀਤੀ ਜਾਵੇਗੀ ਇਸ ਸ਼ਮੇ ਹਾਜਰ ਸ਼ਾਥੀ ਰਛਪਾਲ ਸਿੰਘ ਪਾਲੂ,ਜਗਨਪਰੀਤ ਸਿੰਘ,ਰਘਬੀਰ ਸਿੰਘ,ਅਜੇ ਕੁਮਾਰ,ਜਤਿੰਦਰ ਕੁਮਾਰ,ਬਾਬਾ ਵਿੱਕੀ,ਅਰਸ਼ਦੀਪ ਸਿੰਘ,ਸੁਲਤਾਨ,ਹੈਪੀ,ਜਸਪਿੰਦਰ ਸਿੰਘ ਬੰਟੀ,ਸੁਖਚੈਨ ਸਿੰਘ,ਕਾਸਮ ਅਲੀ,ਪੱਪੂ,ਰਛਪਾਲ ਸਿੰਘ,ਆਦਿ ਹਾਜਰ ਸ਼ਨ।