ਰਜਿ: ਨੰ: PB/JL-124/2018-20
RNI Regd No. 23/1979

ਮੋਦੀ ਸਰਕਾਰ ਨੇ ਬੀਐਸਐਫ ਦੇ ਅਧਿਕਾਰ ਖੇਤਰ ’ਚ ਵਾਧਾ ਕਰਕੇ ਸੰਘੀ ਢਾਂਚੇ ਤੇ ਹਮਲਾ ਕੀਤਾ ਝੂੰਦਾਂ
 
BY admin / October 15, 2021
ਅਮਰਗੜ 15 ਅਕਤੂਬਰ (ਜੈਦਕਾ)-ਸਾਬਕਾ ਵਿਧਾਇਕ ਤੇ ਜਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਾਰਡਰ ਸਕਿਊਰਟੀ ਫੇਰਸ ਦਾ ਅਧਿਕਾਰ ਖੇਤਰ 15 ਤੋਂ 50 ਕਿਲੋਮੀਟਰ ਤਕ ਵਧਾਕੇ ਸਿੱਧਾ ਦੇਸ ਦੇ ਸੰਘੀ ਢਾਂਚੇ ਤੇ ਹਮਲਾ ਕੀਤਾ ਹੈ ਜਿਸਨੂੰ ਪੰਜਾਬ ਦੇ ਲੋਕ ਸਹਿਣ ਨਹੀਂ ਕਰਨਗੇ। ਉਨਾਂ ਕਿਹਾ ਕਿ ਇਸ ਨਾਲ ਅੱਧਾ ਪੰਜਾਬ ਅਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਅਧੀਨ ਆ ਜਾਵੇਗਾ। ਇਸ ਮੌਕੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਉਲ, ਸੀਨੀਅਰ ਆਗੂ ਕੁਲਦੀਪ ਸਿੰਘ ਪੇਂਟੂ, ਸਾਬਕਾ ਸਰਪੰਚ ਜਗਤਾਰ ਸਿੰਘ ਭੁਰਥਲਾ, ਸਰਕਲ ਪ੍ਰਧਾਨ ਮਨਜਿੰਦਰ ਸਿੰਘ ਮਨੀ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਦੱਦੀ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਸੀਨੀਅਰ ਆਗੂ ਸੁਖਵੀਰ ਸਿੰਘ ਬਿੱਟੂ, ਮਨਜਿੰਦਰ ਸਿੰਘ, ਆੜਤੀ ਹਰਫੂਲ ਸਿੰਘ ਨਿਆਮਤਪੁਰ, ਸਾਬਕਾ ਸਰਪੰਚ ਜਰਨੈਲ ਸਿੰਘ ਨਿਆਮਤਪੁਰ, ਸੀਨੀਅਰ ਆਗੂ ਸਤਵੰਤ ਸਿੰਘ ਨਾਰੀਕੇ, ਇਸਤਰੀ ਵਿੰਗ ਦੇ ਜਿਲਾ ਜਨਰਲ ਸਕੱਤਰ ਅਮਿ੍ਰਤਪਾਲ ਕੌਰ ਬਡਲਾ, ਪ੍ਰਧਾਨ ਦਰਸ਼ਨ ਸਿੰਘ ਅਮਰਗੜ,
ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ, ਐਮਸੀ ਕੌੜਾ, ਸੀਨੀਅਰ ਆਗੂ ਰਿੰਕੂ ਸ਼ਾਹੀ, ਹਰਸ਼ ਸਿੰਗਲਾ, ਪ੍ਰੇਮ ਚੰਦ ਕਪੂਰ,  ਸੁਰਜੀਤ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਬਾਵਾ, ਐਮਡੀ ਸਤਵੀਰ ਸਿੰਘ ਲੋਟੇ,ਸੁਖਵਿੰਦਰ ਸਿੰਘ ਬੱਬੂ, ਸੀਨੀਅਰ ਆਗੂ ਦਿਲਬਾਗ ਸਿੰਘ ਖੇੜੀਸੋਢੀਆਂ, ਪ੍ਰਧਾਨ ਜਤਿੰਦਰ ਸਿੰਘ ਹੈਪੀ ਰਾਮਪੁਰ ਛੰਨਾਂ, ਪਰਦੱਮਣ ਸਿੰਘ ਰਾਮਪੁਰ ਛੰਨਾਂ, ਭਜਨ ਸਿੰਘ ਭੱਟੀ ਅਲੀਪੁਰ, ਸਰਪੰਚ ਬੀਰ ਸਿੰਘ ਤੋਲੇਵਾਲ,ਆੜਤੀ ਹਰਫੂਲ ਸਿੰਘ ਨਿਆਮਤੁਪਰ, ਸਾਬਕਾ ਸਰਪੰਚ ਜਰਨੈਲ ਸਿੰਘ,  ਸਰਪੰਚ ਚਰਨਜੀਤ ਸਿੰਘ ਹੁਸੈਨਪੁਰਾ, ਰਾਜਿੰਦਰ ਸਿੰਘ ਸਲਾਰ, ਟਹਿਲ ਸਿੰਘ ਲਾਡੇਵਾਲ, ਜਥੇ ਰਣਜੀਤ ਸਿੰਘ ਬਾਗੜੀਆਂ , ਸਾਬਕਾ ਸਰਪੰਚ ਪਰਮਜੀਤ ਸਿੰਘ ਬਾਗੜੀਆਂ, ਪਰਮਜੀਤ ਸਿੰਘ ਸੋਹੀ, ਕਰਨਵੀਰ ਸਿੰਘ ਸੋਹੀ, ਤਰਸੇਮ ਸਿੰਘ ਬਾਗੜੀਆਂ, ਨੰਬਰਦਾਰ ਜਤਿੰਦਰ ਸਿੰਘ ਝੱਲ, ਹਾਕਮ ਸਿੰਘ ਢਢੋਗਲ, ਸੁਰਜੀਤ ਸਿੰਘ ਖੇੜੀ, ਬਲਜਿੰਦਰ ਸਿੰਘ ਭੱਟੀਆਂ ਤੂੰਗਾਂ, ਸਰਪੰਚ ਮਨੋਹਰ ਲਾਲ, ਜਥੇ ਜਗਦੇਵ ਸਿੰਘ ਜੱਗੀ ਆਦਿ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ।