ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਐਲਾਨ
 
BY admin / December 07, 2021
ਜਲੰਧਰ, 7 ਦਸੰਬਰ, (ਜੇ.ਐੱਸ. ਸੋਢੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਲੰਧਰ ਦਿਹਾਤੀ ਪ੍ਰਧਾਨ ਅਤੇ ਹਲਕਾ ਨਕੋਦਰ ਤੋਂ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਲੰਧਰ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਜ਼ਿਲ੍ਹਾ ਸਲਾਹਕਾਰ ਕਮੇਟੀ  ਜਥੇਦਾਰ  ਸੁੱਚਾ ਸਿੰਘ ਜੌਹਲ, ਮਹਿੰਦਰਪਾਲ ਰਸੂਲਪੁਰ, ਦਰਸ਼ਨ ਸਿੰਘ ਚੀਮਾ, ਪ੍ਰਕਾਸ਼  ਸਿੰਘ ਫੌਜੀ ਸਿੰਧਮ, ਗੁਰਨਾਮ ਸਿੰਘ ਰਾਵਾਂ, ਕਰਤਾਰ ਸਿੰਘ ਫਾਜਲਪੁਰ, ਲੈਂਬਰ ਸਿੰਘ ਸੁਨੰੜ ਕਲਾਂ, ਕੁੰਦਨ ਸਿੰਘ ਜਨਤਾ ਨਗਰ ਨੂੰ  ਚੁਣਿਆ ਗਿਆ  । ਸੀਨੀਅਰ ਮੀਤ ਪ੍ਰਧਾਨ ਤੇਜਾ ਸਿੰਘ ਮਾਣਕਪੁਰ, ਅਜੀਤ ਸਿੰਘ ਚੰਦੀ, ਮੇਜਰ ਸਿੰਘ ਔਜਲਾ,  ਰਾਮ ਤੀਰਥ ਸਿੰਘ ਕੋਟ ਗਰੇਵਾਲ, ਸੁਰਜੀਤ ਸਿੰਘ ਕਲੇਰ ਖਾਨਪੁਰ ਢੱਡਾ, ਜੋਗਾ ਸਿੰਘ ਕਟਾਣਾ ਨੂੰ  ਚੁਣਿਆ ਗਿਆ ।  ਮੀਤ ਪ੍ਰਧਾਨ  ਨਿਰਮਲ ਸਿੰਘ ਮੱਲ੍ਹੀਆਂ, ਬਲਦੀਸ਼ ਸਿੰਘ ਟੁੱਟ ਕਲਾਂ,  ਡਾ ਜੋਗਿੰਦਰ ਸਿੰਘ ਭਮਰਾ, ਕੁਲਦੀਪ ਸਿੰਘ ਚੱਕ ਮੁਗਲਾਣੀ,  ਬਲਕਾਰ ਸਿੰਘ ਲਸੂੜੀ, ਸੋਹਣ ਸਿੰਘ ਮੂਲੇਵਾਲ ਖਹਿਰਾ, ਊਧਮ ਸਿੰਘ ਔਲਖ, ਦਵਿੰਦਰ ਸ਼ਰਮਾ ਨਕੋਦਰ,  ਪਲਵਿੰਦਰ ਸਿੰਘ ਹੇਲਰ, ਮਨਜੀਤ  ਲਾਲ  ਲਾਂਦੜਾ,  ਗੁਰਮੁਖ ਰਾਮ ਫਲਪੋਤਾ,ਸੁੱਚਾ ਸਿੰਘ ਗਾਂਧਰਾ, ਸ਼ਿੰਗਾਰਾ ਸਿੰਘ ਨੂਰਪੁਰ ਚੱਠਾ, ਵਿਨੋਦ ਕੁਮਾਰ ਨੀਤਾ ਗੁਹਾਵਰ ਨੂੰ  ਚੁਣਿਆ ਗਿਆ  । ਜਨਰਲ ਸਕੱਤਰ ਵਜੋਂ  ਮਨਪ੍ਰੀਤ ਸਿੰਘ  ਸੰਗੋਵਾਲ, ਸੁਖਵਿੰਦਰ ਸਿੰਘ ਸੋਖਾ ਮੱਲੀਆਂ, ਲਾਲ ਚੰਦ ਸ਼ਰਕਪੁਰ, ਕੁਲਵਿੰਦਰ ਸਿੰਘ ਕੰਦੋਲਾ ਖੁਰਦ, ਬਲਕਾਰ ਸਿੰਘ ਸੀਓਵਾਲ, ਸੁਖਦੇਵ ਸਿੰਘ ਚੀਮਾ, ਸੁਰਿੰਦਰ ਸਿੰਘ ਸ਼ਿੰਦਾ ਨਾਗਰਾ ਮਨਜੀਤ ਸਿੰਘ ਅਠੌਲਾ, ਪਰਗਟ ਸਿੰਘ ਜੋਸਨ ਗਾਜੀਪੁਰ, ਜੀਵਨ ਕਲਿਆਣ ਸਰਾਏ ਖਾਮ, ਮਜੇਸ਼ ਕੁਮਾਰ ਚੂੜ, ਰਣਜੀਤ ਸਿੰਘ ਸੰਧੂ ਰੁੜਕਾ ਕਲਾਂ, ਚਮਕੌਰ ਸਿੰਘ ਪਾਲ ਕਦੀਮ, ਸਤਪਾਲ ਜੋਹਨ ਮਾਹੂੰਵਾਲ ਨੂੰ ਚੁਣਿਆ ਗਿਆ । ਜਥੇਬੰਦਕ ਸਕੱਤਰ  ਵਜੋਂ ਸੁਰਿੰਦਰ ਸਿੰਘ ਛਿੰਦਾ ਕੰਗ ਸਾਬੂ, ਹਰਵੇਲ ਸਿੰਘ ਖੀਵਾ, ਮਲਕੀਤ ਸਿੰਘ ਰਾਜੇਵਾਲ ਖੁਰਦ, ਅਜੀਤ ਸਿੰਘ ਤਲਵੰਡੀ ਭਰੋ, ਗੁਰਮੇਲ ਸਿੰਘ ਖਾਨਪੁਰ, ਹਰਦਿਆਲ ਸਿੰਘ ਸ਼ਰਕਪੁਰ, ਇੰਦਰਜੀਤ ਸਿੰਘ ਸੰਗਲ ਸੋਹਲ, ਸਤਨਾਮ ਸਿੰਘ ਗਾਖਲ, ਮਹਾਂ ਸਿੰਘ ਤਰਾੜ, ਕੁੰਦਨ ਸਿੰਘ ਅਠੌਲਾ ਨੂੰ  ਚੁਣਿਆ ਗਿਆ । ਵਰਕਿੰਗ ਕਮੇਟੀ ਵਿੱਚ  ਬਲਵੀਰ ਸਿੰਘ ਸ਼ੰਕਰ, ਸੁਖਵਿੰਦਰ ਸਿੰਘ ਮੇਦਾ ਸ਼ਾਹਕੋਟ, ਹਰਦੀਪ ਕੁਮਾਰ ਦੀਪਾ ਐਰੀ ਨਕੋਦਰ, ਸੁਰਜੀਤ ਸਮਰਾ ਬਿਲਗਾ, ਜਰਨੈਲ ਸਿੰਘ ਕੋਟ ਬਾਦਲ ਖਾਂ, ਅਵਤਾਰ ਸਿੰਘ ਕੰਦੋਲਾ ਕਲਾਂ, ਸਰਵਣ ਸਿੰੰਘ ਬਾਠ, ਸੁਖਵਿੰਦਰ ਸਿੰਘ ਪ੍ਰਧਾਨ ਸੁੰਨੜ ਕਲਾਂ, ਬਾਬਾ ਸਾਹਿਬ ਸਿੰਘ ਤਲਵਣ, ਰਣਜੀਤ ਸਿੰਘ ਰਾਣਾ ਸੰਗੋਵਾਲ, ਮਨਜੀਤ ਸਿੰਘ  ਤਾਜਪੁਰ, ਜਰਨੈਲ ਸਿੰਘ ਟੁੱਟ ਕਲਾਂ, ਚਰਨ ਸਿੰਘ ਲੱਧੇਵਾਲੀ, ਇੰਦਰਜੀਤ ਸਿੰਘ ਸਹਿਮ, ਗੁਰਮੀਤ ਸਿੰਘ ਸਹਿਝੰਗੀ, ਸੁਭਾਸ਼ ਕੁਮਾਰ ਚਾਨੀਆ ਨੂੰ  ਚੁਣਿਆ ਗਿਆ।