ਸਤਿਕਾਰਤ ਦੋਸਤੋ ਕੀ ਖੋਇਆ, ਕੀ ਪਾਇਆ ਜਦੋਂ ਦਾ ਤਰੱਕੀ ਵਾਲਾ ਜਮਾਨਾ ਆਇਆ
“ਆਓ ਸੋਚੀਏ ਸਾਰੇ’’
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਤੇ ਜਦੋਂ ਵੀ ਕਿਤੇ ਓਸ ਅਕਾਲਪੁਰਖ ਨੇ ਦੁਨੀਆਂ ਸਾਜੀ ਹੈ ਓਦੋਂ ਤੋਂ ਨਿਰੰਤਰ ਚੱਲਿਆ ਆ ਰਿਹਾ ਤੇ ਚਲਦਾ ਹੀ ਰਹਿਣਾ ਹੈ, ਹਾਂ ਬੀਤੇ ਦਿਨਾਂ ਦੀ ਕਹਿ ਲਈਏ ਜਾਂ ਫਿਰ ਬੀਤੇ ਸਮਿਆਂ ਜਾ ਪੁਰਾਤਨ ਦਿਨਾਂ ਦੀ ਕਹਿ ਲਈਏ ਇਹ ਸੱਭ ਇੱਕ...