ਵਿਆਹ ਦੀਆਂ ਖੁਸ਼ੀਆਂ ਗਮ ’ਚ ਬਦਲੀਆਂ, ਸਮਾਗਮ ’ਚ ਗੋਲੀ ਚੱਲਣ ਨਾਲ ਬੱਚੇ ਦੀ ਮੌਤ, ਇੱਕ ਜ਼ਖ਼ਮੀ
ਪੱਟੀ, 21 ਫਰਵਰੀ, (ਵਿਕਾਸ ਮਿੰਟਾ/ਬਿੱਟੂ)- ਸ਼ਨੀਵਾਰ ਰਾਤ ਨੂੰ ਇੱਕ ਵਿਆਹ ਸਮਾਗਮ ’ਚ ਚੱਲ ਰਹੀ ਡੀਜੇ ਪਾਰਟੀ ਦੋਰਾਨ ਗੋਲੀ ਚੱਲਣ ਨਾਲ ਇੱਕ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਕਿ ਇੱਕ ਵਿਅਕਤੀ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਘਟਨਾ ਪੱਟੀ ਦੇ ਪਿੰਡ ਦੁੱਬਲੀ ਦੀ ਹੈ। ਜਿੱਥੇ ਸੁਖਵੰਤ ਸਿੰਘ...