ਰਜਿ: ਨੰ: PB/JL-124/2018-20 RNI Regd No. 23/1979
ਕਿੰਝ ਇਸ ਰਾਹ ਤੇ ਤੁਰੀ
ਅਜੋਕੇ ਹਾਲਾਤ ਕਵਿਤਾ
ਕਾਹਦੀਆਂ ਵਧਾਈਆਂ...
ਬੀਬੇ ਬੱਚੇ ਨਿਕੇ ਸ਼ੇਰ
ਸੁੰਦਰ ਲਿਖਾਈ ( ਇੱਕ ਕੌੜੀ ਯਾਦ...
ਨਵੇਂ ਸਾਲ ਵਿੱਚ ਰੱਬਾ ਕਰੀਂ ਐਸੀ ਤੂੰ ਕਮਾਲ ਕਰੇ ਕਿਰਤੀ ਤਰੱਕੀ ਰਿਹਾ ਸੱਭ ਨੂੰ ਜੋ ਪਾਲ ਨਾ ਮੁਰਾਦ ਕੋਈ ਬਿਮਾਰੀ ਆਵੇ ਕਿਸੇ ਦੇ ਨਾ ਨੇੜੇ ਹਰ ਘਰ ਵਿੱਚ ਹਾਸੇ ਆਉਣ ਖੁਸ਼ੀਆਂ ਤੇ ਖੇੜੇ ਮੁੱਕ ਜਾਵੇ ਸਰਕਾਰ ਨਾਲ ਜੋ ਪਿਆ ਏ ਬਵਾਲ ਨਵੇਂ ਸਾਲ ਵਿੱਚ ਰੱਬਾ ਕਰੀਂ ਐਸੀ ਤੂੰ...
ਕਵਿਤਾ ਅਸੀਂ ਨਿੱਤ ਆਸਾ ਦੇ ਦੀਵੇ ਰਹੇ ਜਗਾਉਂਦੇ ਹਾਂ ਤੁਸੀਂ ਬਣ ਹਨੇਰੀ ਕਾਹਤੋਂ ਆਣ ਬੁਝਾਉਂਦੇ ਓ। ਅਸੀਂ ਖੂਨ ਪਸੀਨੇ ਨਾਲ ਜੋ ਫਸਲਾਂ ਸਿੰਜਦੇ ਆਂ, ਤੁਸੀਂ ਫਸਲਾਂ ਨੂੰ ਹੀ ਦਾਅ ਤੇ ਕਾਹਤੋਂ ਲਾਉਂਦੇ ਓ। ਅਰਮਾਨ ਤਾਂ ਹਰ ਇਨਸਾਨ ਦੇ ਦਿਲ ਵਿੱਚ ਹੁੰਦੇ ਨੇ, ਫਿਰ ਕਿਉਂ...
ਅੱਜ ਬੱਚਾ ਬੱਚਾ ਜਾਂਦਾ ਵੇਖਿਆ ਮੈਂ ਝੰਡਾ ਚੁੱਕ ਕੇ ਕਿਸਾਨੀ ਦਾ ਅੱਜ ਬੱਚਾ ਬੱਚਾ ਜਾਂਦਾ ਵੇਖਿਆ ਮੈਂ ਝੰਡਾ ਚੁੱਕ ਕੇ ਕਿਸਾਨੀ ਦਾ , ਸਾਡਾ ਇਤਿਹਾਸ ਫੋਲ ਕੇ ਵੇਖੀਂ ਦਿੱਲੀਏ ਨੀ ਜਜਬਾ ਰੱਖਦੇ ਨੇ ਕਿੰਜ ਸਰਦਾਰ ਕੁਰਬਾਨੀ ਦਾ । ਪਿਆਰ ਨਾਲ ਮਨ ਜਾਵੇਂਗੀ ਤਾਂ ਠੀਕ...
ਕਵਿਤਾ ਦਿੱਲੀ ਗਿਆ ਤਾਂ ਲਿਆਈ ਝੰਡਾ ਜਿੱਤ ਦਾ, ਭਵਿੱਖ ਸਾਡਾ ਵੇ ਹਨੇਰਿਆਂ ਚ ਦਿੱਸਦਾ। ਬਣਾਈਂ ਦੱਸਤਾਂ ਕਹੀ ਦਾ ਤਲਵਾਰ ਤੂੰ, ਤੇ ਲਈ ਰੰਬੀਆ ਨੂੰ ਢਾਲ ਤੂੰ ਬਣਾ, ਦੇਵੀ ਦਾਤੀਆਂ ਨਾਲ ਛਾਂਗ ਵੈਰੀ ਦਿੱਲੀ ਨੂੰ, ਲਵੀ ਗੋਡਿਆਂ ਦੇ ਭਾਰ ਤੂੰ ਬਿਠਾ ਓਹਨੂੰ ਦੱਸ ਦਈਂਂਂ ਖੇਤਾਂ...
ਮਿੰਨੀ ਕਹਾਣੀ ਘਰ ਦਾ ਬੂਹਾ ਖੜਕਾਇਆ ਤਾਂ ਅੱਗਿਓਂ ਕਮਜ਼ੋਰ ਜਿਹੀ ਆਵਾਜ਼ ਆਈ , “ ਲੰਘ ਆਓ “ । ਸਾਹਮਣੇ ਇੱਕ ਬਜੁਰਗ ਮੰਜੇ ‘ਤੇ ਲੇਟਿਆ ਹੋਇਆ ਸੀ। ਮੈਂ ਦੁਆ - ਸਲਾਮ ਕੀਤੀ। ਬਜੁਰਗ ਨੇ ਹਲੀਮੀ ਨਾਲ ਧੀਮੀ ਆਵਾਜ਼ ਵਿੱਚ ਪੁੱਛਿਆ , “ ਮੈਂ ਪਛਾਣਿਆ ਨਹੀਂ ! ਪੁੱਤਰ “ । ਫੇਰ ਮੈਂ ...
ਕਵਿਤਾ ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ। ਗੁਰਾਂ ਨੇ ਤੇਰਾ ਨਾਮ ਸੋਹੰਗਨੀ ਰੱਖਿਆ ਦਿੱਤੀ ਤੈਨੂੰ ਵਡਿਆਈ। ਅੱਜ ਤੇਰੇ ਕਰਕੇ ਲੱਗੀਆਂ ਰੋਣਕਾਂ ਦਿੰਦੇ ਸਾਰੇ ਜਨਮ ਤੇਰੇ ਦੀ ਵਧਾਈ। ਤੇਰਾ ਧੀਏ ਆਪ ਮੁਹਾਰੇ ਹੱਸਣਾ, ਰੋਣਾ ਤੇ ਕਲਕਾਰੀਆਂ ਰੋਣਕ ਲਾਈ। ਪੁੱੱਤਰਾਂ...
ਕਵਿਤਾ ਵਕਤਾਂ ਨੂੰ ਪੁੱਛਿਆ, ਨਜਾਕਤਾ ਨੂੰ ਪੁੱਛਿਆ, ਸਮੇਂ ਦੇ ਹਲਾਤਾਂ ਦਿਆਂ ਜਾਚਕਾਂ ਨੂੰ ਪੁੱਛਿਆ। ਦੇਸ਼ ਮੇਰਾ ਕਦੋਂ ਕੁ ਅਜ਼ਾਦ ਅਜੇ ਹੋਣਾ ਏ, ਸੱਚ ਦਿਆਂ ਸੂਰਜਾਂ ਦਾ ਰਾਜ ਕਦੋਂ ਆਉਣਾ ਏ। ਖੱਜਲ ਖੁਆਰੀ ਕਰੇ ਦੁਨੀਆਂ ਲਾਚਾਰੀ, ਹਰ ਜਗ੍ਹਾ ਉੱਤੇ ਮਿਲਦੇ ਨੇ ਰਾਜ ਦੇ...
ਧੰਨ ਭਾਈ ਜਗਤਾ
ਕਵਿਤਾ ਬ੍ਰਹਮ-ਗਿਆਨੀ ਤਪ ਤਿਆਗ ਦੀ ਮੂਰਤ ਮਹਾਂਪੁਰਖ ਉਪਕਾਰੀ। ਧੰਨ ਭਾਈ ਜਗਤਾ, ਧੰਨ ਭਾਈ ਜਗਤਾ ਬੋਲੋ ਸੰਗਤ ਸਾਰੀ। ਨੂਰਪੁਰ ਦੀ ਧਰਤੀ ਤਾਈਂ ਭਾਗ ਜਿੰਨਾਂ ਨੇ ਲਾਇਆ। ਨਾਮ-ਬਾਰੀ ਦਾ ਛੱਟਾ ਦੇ ਕੇ ਜ਼ਰਾ-ਜ਼ਰਾ ਚਮਕਾਇਆ। ਉਸ ਸਾਧੂ ਸੇਵਾਪੰਥੀ ਦੀ ਲੀਲਾ ਅਜਬ ਨਿਆਰੀ। ਧੰਨ ਭਾਈ...
ਸੋਚ
ਕਵਿਤਾ ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ। ਕਿਸੇ ਉੱਚੇ ਸੁੱਚੇ ਵਿਚਾਰਾਂ ਦਾ ਸਬੂਤ ਹੈ ਰੱਖਣਾ। ਪਰਮਾਤਮਾ ਦਾ ਭਾਣਾ ਮੰਨਣਾ ਅਤੇ ਉਸ ਵਿੱਚ ਵਿਸ਼ਵਾਸ਼ ਹੈ ਰੱਖਣਾ। ਜਿੰਦਗੀ ਵਿੱਚ ਹਮੇਸ਼ਾ ਸੋਚ ਨੂੰ ਮਜ਼ਬੂਤ ਹੈ ਰੱਖਣਾ। ਕਿਸੇ ਦੇ ਬਣਦੇ ਦੇਖ ਮਹਿਲ ਮਨਾਰੇ ਆਪਣਾ ਆਪ...
2021 ਦਾ ਨਿੱਘਾ ਸਵਾਗਤ ਹੈ । 2020 ਨੂੰ ਅਲਵਿਦਾ ਵੀ ਨਹੀਂ । 20, 21 ਦੇ ਨਾਲ ਹੀ ਚਲੇਗਾ। ਜਿਹੜੇ ਫਸਲ ਇਸ ਵਾਰ ਬੋਈ ਗਈ ਹੈ ਉਸ ਦਾ ਫਲ ਅਗਲੀਆਂ ਕਈ ਸਦੀਆਂ ਖਾਣ ਨੂੰ ਮਿਲਦਾ ਰਹੇਗਾ । ਕੋਰੋਨਾ ਨੇ ਮਨੁੱਖ ਦੇ ਉਸ ਹੰਕਾਰ ਨੂੰ ਤੋੜਿਆ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਇਸ ਧਰਤੀ ਦਾ ਇਕਲੌਤਾ ਮਾਲਕ ਸਮਝੀ...
ਕਹਾਣੀ ਮੈਂ ਕਈ-ਕਈ ਵਾਰ ਸੋਚਦਾ ਹਾਂ ਕਿ ਮੈਂ ਅਜਿਹੀ ਜਾਣਕਾਰੀ ਇਕੱਠੀ ਕਰਦਾ ਹਾਂ।ਜਿਸ ਦੀ ਮੈਨੂੰ ਬਿਲਕੁਲ ਵੀ ਜਰੂਰਤ ਨਹੀਂ ਹੈ।ਉਹ ਹੈ ਫਲਿਮਾਂ ਦੀ ਜਾਣਕਾਰੀ।ਜਿਵੇਂ:-ਕਿਸੇ ਫਲਿਮ ਅਦਾਕਾਰ ਦਾ ਨਾਂ,ਸਕਰਿਪਟ-ਰਾਈਟਰ, ਗੀਤਕਾਰ, ਡਾਇਲੌਗ, ਪੋ੍ਡੀਊਸਰਾਂ, ਫਲਿਮਾਂ ਦੇ ਡਿਰੈਕਟਰਾਂ ਬਾਰੇ...
ਹੋਵੇ ਕਿਸੇ ਦਾ ਨਾਂ ਕੋਈ ਨੁਕਸਾਨ ਮਾਲਕਾ ਜੰਗ ਜਿੱਤ ਕੇ ਮੁੜੇ ਜੋ ਕਿਰਸਾਨ ਮਾਲਕਾ ਕਰੇ ਸੱਭ ਦੇ ਦਿਲਾਂ ਦੇ ਉੱਤੇ ਰਾਜ ਅੰਨ ਦਾਤਾ ਕਦੇ ਕਿਸੇ ਦਾ ਵੀ ਹੋਵੇ ਨਾਂ ਮੁਥਾਜ ਅੰਨ ਦਾਤਾ ਬਿਨਾ ਵਜਾਹ ਕਦੇ ਹੋਵੇ ਨਾਂ ਹੈਰਾਨ ਮਾਲਕਾ ਜੰਗ ਜਿੱਤ ਕੇ ਮੁੜੇ ਜੋ ਕਿਰਸਾਨ...
ਕਵਿਤਾ
ਦਿੱਲੀ ਨੂੰ ਸੁਨੇਹਾ ਦਿੱਲੀ ਦਿਲ ਹੈ ਵੈਸੇ ਹਿੰਦੋਸਤਾਨੀਆਂ ਦਾ, ਪਰ ਪੰਜਾਬੀਆਂ ਨੂੰ ਵਸਾਉਣੀ ਪਈ ਓਥੇ ਕਿਉਂ ਹੋਰ ਦਿੱਲੀ? ਹਰ ਦੇਸ ਵਾਸੀ ਦੇ ਨਾਲ ਇਹਦਾ ਉਂਝ ਪਿਆਰ ਬਹੁਤਾ, ਯੁਗਾਂ ਤੋਂ ਰੱਖਦੀ ਹੈ ਪੰਜਾਬੀਆਂ ਨਾਲ ਇਹ ਖੋਰ ਦਿੱਲੀ। ਸਾਡੇ ਗੁਰੂਆਂ ਨੇ ਸਦਾ ਸਰਬੱਤ ਦਾ ਭਲਾ...
ਘਰ ਚ ਲਾਣੇਦਾਰ ਇਕ ਹੁੰਦੈ। ਹਰ ਗੱਲ ਸਿਰ ਮੱਥੇ। ਜੇ ਸੌ ਵਾਰੀ ਸੋਚ ਕੇ ਆਖੇ। ਚਰਨਜੀਤ ਕਹਿੰਦਾ, ਜਿਹੜਾ ਟਿਕ ਗਿਆ ਟਿਕੈਤ।ਬੈਠ ਗਏ ਪੰਚਾਇਤ। ਜਿਹੜਾ ਸਿਰੜ ਤੋਂ ਥਿੜਕ ਗਿਆ ਉਸਨੂੰ ਨਲੈਕ ਕਹਿੰਦੇ ਹਨ। ਸਮੁੰਦਰ ਸਾਂਤ। ਤੂਫਾਨ ਆਇਆ ਸਭ ਕੁਝ ਬਾਹਰ। ਕੋਈ ਕਹੇ ਚੰਗਾ ਕੋਈ ਕਹੇ ਮਾੜਾ ਹੋਇਆ। ਇਕ...
ਹੱਕਾਂ ਲਈ ਏਦਾਂ ਹੀ ਡਟੇ ਰਹਿਣਗੇ ਚਲਣ ਦੇਣਾ ਨਹੀਂ ਤੇਰਾ ਜੋਰ ਤੈਨੂੰ ਕਰਨੇ ਕਾਨੂੰਨ ਰੱਦ ਪੈਣਗੇ ਮੰਗ ਸਾਡੀ ਕੋਈ ਨਹੀਂ ਹੋਰ ਤੇਰੇ ਬਹਿਕਾਵੇ ਵਿੱਚ ਆਉਣੇ ਹੁਣ ਲੈਕ ਨਾ ਰੋਹ ਦੀ ਹਨੇਰੀ ਵੀ ਜੋ ਹੋਣੀ ਤੈਥੋਂ ਰੋਕ ਨਾਂ ਭੱਜਦੇ ਨਜਰ ਨਹੀਂ ਆਉਣਗੇ ਰਲੇ ਹੋਏ ਜੋ ਤੇਰੇ ਨਾਲ...
ਗਰੂ ਨਾਨਕ ਨੂੰ
ਕਵਿਤਾ ਗੁਰੂ ਨਾਨਕ ਜੀ,ਤੂੰ ਕੌਡੇ ਰਾਖਸ਼ ਨੂੰ ਸੱਚ ਦਾ ਮਾਰਗ ਦਰਸਾਇਆ ਸੀ। ਸੱਜਣ ਠੱਗ ਨੂੰ ਵੀ ਕਿਰਤ ਕਰਨਾ ਤੇ ਵੰਡ ਛਕਣਾ ਸਿਖਾਇਆ ਸੀ। ਪਰ ਤੇਰੇ ਜਾਣ ਪਿੱਛੋਂ ਗੁਰੂੁ ਜੀ, ਬੜਾ ਕੁਝ ਬਦਲ ਗਿਆ ਹੈ ਇੱਥੇ। ਹੱਕ ਦੀ ਖਾਣ ਵਾਲਿਆਂ ਨੂੰ ਮਾਲਕ ਭਾਗੋ ਝੁਕਾ ਰਿਹਾ ਆਪਣੇ ਅੱਗੇ। ਮੁੜ ਫਿਰ...
ਕਵਿਤਾ ਰਚਨਾ ਹੈ ਇਤਿਹਾਸ ਕੋਈ ਖੱਲ੍ਹਰ ਪਾਉਣਾ ਨਹੀਂ। ਅਸੀਂ ਸਾਂਤਮਈ ਹੀ ਰਹਾਂਗੇ ਪਿੱਛੇ ਭਾਉਣਾ ਨਹੀਂ। ਛੇ ਮਹੀਨੇ ਤੋਂ ਪੰਜਾਬ ਦੋ ਮਹੀਨੇ ਤੋਂ ਦਿੱਲੀ ਵਿੱਚ ਹੱਕ ਮੰਗਦੇ ਹਾਂ, ਇਸ ਇਤਿਹਾਸਕ ਸੰਘਰਸ ਦੇ ਉੱਤੇ ਧੱਬਾ ਲਾਉਣਾ ਨਹੀਂ। ਤੁਸੀਂ ਪਰਖ ਪਰਖ ਕੇ ਵੇਖਿਆ ਸਾਡੇ ਸੰਜਮ...
ਅਸੀਂ ਦਿੱਲੀ ਪਿੰਡ ਬਣਾਲਾਂਗੇ
(ਕਿਸਾਨੀ ਗੀਤ) ਦਾਰੂ ਵੱਟੇ ਵੋਟਾਂ ਪਾ ਕੇ , ਲੋਕਤੰਤਰ ਬਚਾਈ ਜਾਇਓ । ਜਦੋਂ ਪਿੰਡ ਤੁਹਾਡੇ ਆਵੇ ਨੇਤਾ , ਗਲੀਆਂ ਨਾਲੀਆਂ ਲਈ ਮੰਗ ਪੱਤਰ ਫੜਾਈ ਜਾਇਓ। ਆਪਣੀ ਕਿਰਤ ਕਮਾਈ ਨੂੰ ਦੇਸ਼ ਵਾਸੀਓ , ਪਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਚ ਲੁਟਾਈ ਜਾਇਓ। ਕੀ ਹੋਇਆ ਜੇ ਗਰੀਬ ਦੇ ਪੈਰਾਂ ਚ...
ਕਵਿਤਾ ਨਾ ਹੁਣ ਮੋਹ ਨੇ ਪਹਿਲਾਂ ਵਰਗੇ ਨਾ ਰਹਿ ਗਈ ਉਹ ਯਾਰੀ ਏ। ਕਿਸਨੂੰ ਐ ਦਿਲ ਮਹਰਮ ਕਹੀਏ ਅੱਜ ਦੀ ਸਾਂਝ ਨਕਾਰੀ ਏ। ਹਰ ਕੋਈ ਮਤਲਬ ਨਾਲ ਮਿਲੇ ਕਰੇ ਆਪਣਾਪਣ ਦਿਖਾਵੇ ਦਾ, ਦਿਲ ਨੂੰ ਦਿਲ ਦੀ ਚਾਹ ਨਹੀਂ ਕੀ ਕਰਨਾ ਐਸੇ ਚਾਹੇ ਦਾ? ਖੂਨ ਸਫੈਦ ਹੋ ਗਏ ਨੇ ਸਭ ਦੇ ਅੱਖੀਆਂ ਦੀ ਸ਼ਰਮ ਉਤਾਰੀ...
ਨਵਾਂ ਹਾਰ
ਮਿੰਨੀ ਕਹਾਣੀ ਦਿੱਲੀ ਦੇ ਸਿੰਘੂ ਬਾਰਡਰ ਤੇ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਧਰਨਾ ਦੇ ਰਹੇ ਸਨ। ਇਕ ਨਿੱਜੀ ਟੀ ਵੀ ਦੇ ਚੈਨਲ ਦੀ ਐਂਕਰ ਦੋ, ਤਿੰਨ ਕਿਸਾਨਾਂ ਨਾਲ ਗੱਲਬਾਤ ਕਰਨ ਪਿੱਛੋਂ ਇਕ ਚੌਥੇ ਕਿਸਾਨ , ਜਿਸ ਦੀ ਉਮਰ 50 ਤੋਂ ਵੱਧ ਜਾਪਦੀ ਸੀ, ਕੋਲ ਪਹੁੰਚ ਕੇ ਆਖਣ ਲੱਗੀ,...
ਸ਼ਹੀਦ ਸਰਦਾਰ ਭਗਤ ਸਿੰਘ
ਵਾਰਿਸ ਤੇਰੇ ਅੱਜ ਵੀ ਪਹਿਰਾ ਦੇ ਰਹੇ ਨੇ , ਭਗਤ ਸਿਆਂ ਤੇਰੀ ਸੋਚ ਤੇ । ਸਿਆਸਤਦਾਨਾਂ ਨੇ ਰੱਖ ਦਿੱਤੀ ਫੱਟੀ ਪੋਚ ਕੇ। ਵਾਰਿਸ ਤੇਰੇ ਅੱਜ ਵੀ ਪਹਿਰਾ ਦੇ ਰਹੇ ਨੇ , ਤੇਰੀ ਸੋਚ ਤੇ। ਅਣਖੀ ਬੰਦੇ ਚੁੱਕੀ ਫਿਰਦੇ ਝੰਡੇ , ਰਾਜ ਗੱਦੀ ਤੇ ਬੈਠੇ ਮਸਟੱਡੇ। ਲੋਕਤੰਤਰ ਦੀਆਂ ਉਡਾਉੰਦੇ...
ਇਤਿਹਾਸ
ਕਵਿਤਾ ਇਹ ਕੋਈ ਸਿਰਜ ਹੋ ਰਿਹਾ ਨਵਾਂ ਨਕੋਰ ਇਤਿਹਾਸ ਹੈ , ਮਿਥਿਹਾਸ ਨੂੰ ਇਤਿਹਾਸ ਵਿੱਚ ਬਦਲਣ ਦੀ ਇਬਾਦਤ ਵੀ ਤਾਂ ਹੈ । ਇੱਥੇ ਲੋਕ ਦੇਖਣ , ਪਰਖਣ ਤੇ ਨਾਂ ਲਿਖਾਉਣ ਲਈ ਨਹੀਂ ਜਾਂਦੇ , ਇਹ ਤਾਂ ਸਿਰਫ ਅੰਦਰੋਂ ਫੁੱਟੇ ਗੈਰਤ ਤੇ ਪੁੰਗਾਰੇ ਨਾਲ ਜਾਂਦੇ । ਮਹੀਨਾ ਭਾਂਵੇ ਉਪਰੋਂ ਇਹ...
ਤੂਫਾਨਾਂ ਨੂੰ ਮੋੜਨ ਚੱਲੇ
ਗੀਤ ਤੂਫਾਨਾਂ ਨੂੰ ਮੋੜਨ ਚੱਲੇ , ਮਾਵਾਂ ਦੇ ਰਾਜ ਦੁਲਾਰੇ ਭਾਗਾਂ ਨੂੰ ਸੰਵਾਰਨ ਚੱਲੇ , ਮਿੱਟੀ ਦੇ ਲਾਲ ਪਿਆਰੇ ਤੂਫਾਨਾਂ ਨੂੰ ਮੋੜਨ ਚੱਲੇ------------- ਖੇਤਾਂ ਦੇ ਏ ਪੁੱਤਰ ਭੋਲੇ , ਸੈਤਾਨਾਂ ਦੇ ਨਾਲ ਜੂਝਣ ਧੀਆਂ ਛੱਡੇ ਚੁੱਲ੍ਹੇ -ਚੌਕੇਂ, ਰੌਹ ਚ ਵਾਂਗ ਜਵਾਲਾ ...